Eco Club

 

ਨਾਨਕ ਬਗੀਚੀ

ਵਾਤਾਵਰਣ ਅਜੋਕੇ ਦੌਰ ਦੀ ਦਰਪੇਸ਼ ਸਮੱਸਿਆ ਹੈ।ਜਿਸ ਕਰਕੇ ਗਲੋਬਲ ਵਾਰਮਿੰਗ ਦੇ ਪ੍ਰਭਾਵ ਕਿਸੇ ਨਾ ਕਿਸੇ ਪੱਧਰ ਤੇ ਦੇਖੇ ਜਾ ਸਕਦੇ ਹਨ।ਜਿਸ ਸਕਦਾ ਪਿਛਲੇ ਸਮੇਂ ਤੋਂ ਅਨੇਕ ਕਿਸਮ ਦੀਆਂ ਨਵੀਆਂ ਬਿਮਾਰੀਆਂ ਆਪਣਾ ਭਿਆਨਕ ਰੂਪ ਲੈ ਕੇ ਸਾਹਮਣੇ ਆਈਆਂ ਹਨ।ਇਨ੍ਹਾਂ ਸਭ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਅਨੇਕ ਤਰ੍ਹਾਂ ਦੇ ਯਤਨ ਵੱਖ-ਵੱਖ ਕਲੱਬ, ਸਭਾਵਾਂ, ਸੰਸਥਾਵਾਂ ਤੇ ਸਰਕਾਰਾਂ ਆਦਿ ਵੱਖ-ਵੱਖ ਮਾਧਿਅਮ ਰਾਹੀਂ ਲੋਕਾਂ ਵਿੱਚ ਚੇਤਨਾ ਪੈਦਾ ਕਰ ਰਹੀਆਂ ਹਨ।ਗਲੋਬਲ ਵਾਰਮਿੰਗ ਵਰਗੀਆਂ ਸਮੱਸਿਆ ਨਾਲ ਨਿਬੜਨ ਲਈ ਵੱਧ ਤੋਂ ਵੱਧ ਦਰੱਖਤਾਂ ਨੂੰ ਲਗਾਉਣ ਦੀ ਮੁੱਖ ਲੋੜ ਹੈ। ਮਾਈ ਭਾਗੋ ਸੰਸਥਾ, ਰੱਲਾ ਨੇ ਕੌਮੀ ਸੇਵਾ ਯੋਜਨਾ ਇਕਾਈਆਂ ਦੇ ਸਹਿਯੋਗ ਤੇ ਹੋਰ ਵੱਖ-ਵੱਖ ਸਾਧਨਾਂ ਰਾਹੀਂ ‘ਨਾਨਕ ਬਗੀਚੀ’ ਵਿੱਚ ਤਕਰੀਬਨ 1500 ਫਲਦਾਰ, ਛਾਂ-ਦਾਰ ਤੇ ਹੋਰ ਵੱਖ-ਵੱਖ ਤਰ੍ਹਾਂ ਦੇ ਪੁਰਾਤਨ ਦਰੱਖਤ ਲਗਾਏ ਹਨ।ਇਸ ਦੇ ਨਾਲ ਹੀ ਵਰਖਾ ਦੇ ਪਾਣੀ ਨੂੰ ਰੀ-ਸਾਈਕਲ ਕਰਨ ਲਈ ਬੋਰ-ਵੈੱਲ ਦਾ ਪ੍ਰਬੰਧ ਕੀਤਾ ਗਿਆ।ਸੰਸਥਾ ਭਵਿੱਖ ਵਿਚ ਵੱਖ-ਵੱਖ ਸਾਧਨਾਂ ਤੇ ਯਤਨਾਂ ਦੁਆਰਾ ਹੋਰ ਵੱਖ-ਵੱਖ ਕਿਸਮ ਦੇ ਦਰੱਖਤ ਲਗਾਉਣ ਲਈ ਯਤਨ ਕਰਦੀ ਰਹੇਗੀ।

Team Memberss

Photo Name Designation Qualification contact No. City / Village
CHAMKAUR SINGH (Member) Assistant Professor in Physical Education BA, B.P.ED, M.P.ED. 9878732006 KHIWA KALAN
PARMJEET KAUR Assistant Professor in Maths B.Sc.Hounours(Math), M.sc. Math 6239034627 ATLA
PARGAT SINGH Assistant Professor in History BA, MA (PUNJABI, HISTORY, EDUCATION), B.ED. 9463620583 LAKHMIR WALA